Ashkum Ashwick (Ash)
Parvasi Punjabi Sahit De Masiha, Dr. S. P. Singh Di Kahani, Ik Kavita Di Jubani
Parvasi Punjabi Sahit De Masiha, Dr. S. P. Singh Di Kahani, Ik Kavita Di Jubani
Couldn't load pickup availability
ਇਸ ਕਿਤਾਬ ਦੀ ਉਤਪਤੀ ਇਤਫ਼ਾਕਨ ਹੋਈ। ਇਹ ਕਿਤਾਬ ਅਜੋਕੇ ਸਮੇਂ ਦੇ ਪਰਵਾਸੀ ਪੰਜਾਬੀ ਸਾਹਿਤ ਦੇ ਇਕ ਗੂੜ੍ਹਗਿਆਨੀ ਅਤੇ ਸਾਹਿਤਕ ਮੁਕਤੀਦਾਤਾ ਨੂੰ ਸਲਾਹੁਣ ਦਾ ਨਿਮਾਣਾ ਜਿਹਾ ਯਤਨ ਹੈ। ਮੇਰੇ ਅੰਦਰ ਡਾ.ਸ.ਪ.ਸਿੰਘ ਬਾਰੇ ਹੋਰ ਜਾਣਨ ਦੀ ਲੋਚ ਹੁਲਾਰੇ ਖਾਂਦੀ ਰਹਿੰਦੀ ਸੀ। ਮੈਂ ਇੰਟਰਨੈੱਟ 'ਤੇ ਭਾਲਿਆ ਅਤੇ ਹੋਰ ਖੋਜ ਯਤਨਾਂ ਵਿਚ ਵੀ ਕਮੀ ਨਾ ਛੱਡੀ, ਪਰ ਉਨ੍ਹਾਂ ਬਾਰੇ ਜਾਣਕਾਰੀ ਇਕੱਤਰ ਕਰਨ ਵਿਚ ਅਸਮਰੱਥ ਰਿਹਾ। ਮੈਨੂੰ ਮੇਰਾ ਸੰਘਰਸ਼ ਉਸ ਦਿਨ ਮੁੱਕਿਆ ਜਾਪਿਆ ਜਿਸ ਦਿਨ ਮੈਂ ਯੂਟਿਊਬ 'ਤੇ ਤਜਰਬੇਕਾਰ ਪੱਤਰਕਾਰ ਮੋਹਨ ਗਿੱਲ ਨਾਲ ਉਨ੍ਹਾਂ ਦਾ ਇੰਟਰਵਿਊ ਵੇਖਿਆ।
ਇਸ ਇੰਟਰਵਿਊ ਵਿਚ ਸਰਦਾਰ ਮੋਹਨ ਗਿੱਲ ਨੇ ਉਨ੍ਹਾਂ ਨੂੰ ਆਪਣੇ ਸਾਹਿਤਕ ਜੀਵਨ-ਸਫ਼ਰ ਦੀ ਕਹਾਣੀ ਦਾ ਤਕਰੀਬਨ ਹਰ ਪੱਖ ਸਾਂਝਾ ਕਰਨ ਦੀ ਗੁਜਾਰਿਸ
ਕੀਤੀ। ਡਾ.ਸ.ਪ.ਸਿੰਘ ਉਨ੍ਹਾਂ ਦੋ ਸ਼ਖ਼ਸੀਅਤਾਂ ਵਿੱਚੋਂ ਇਕ ਹਨ ਜਿਨ੍ਹਾਂ ਨੇ ਮੇਰੇ ਸਾਹਿਤਕ ਜੀਵਨ 'ਤੇ ਅਮਿੱਟ ਛਾਪ ਛੱਡੀ ਹੈ। ਦੂਜੇ ਸ਼ਖ਼ਸ ਪ੍ਰੋਫੈਸਰ ਗੁਰਭਜਨ ਗਿੱਲ ਜੀ ਹਨ। ਕਵਿਤਾਵਾਂ ਰਾਹੀਂ ਖ਼ੁਦ ਦਾ ਪ੍ਰਗਟਾਵਾ ਕਰਨ ਵਿਚ ਮੈਂ ਆਪਣੇ ਆਪ ਨੂੰ ਬਹੁਤ ਸਹਿਜ ਅਤੇ ਸਹਿਲ ਮਹਿਸੂਸ ਕਰਦਾ ਹਾਂ, ਮੈਂ ਹਮੇਸ਼ਾ ਤੋਂ ਹੀ ਕਾਵਿ-ਪੱਧਤੀ ਦੀ ਵਰਤੋਂ ਕਰਦਿਆਂ ਡਾ.ਸ.ਪ.ਸਿੰਘ ਲਈ ਆਪਣੀ ਕਦਰਦਾਨੀ ਜ਼ਾਹਰ ਕਰਨਾ ਚਾਹੁੰਦਾ ਸੀ। ਇਸ ਲਈ, ਪਿੱਛੇ ਜਿਹੇ ਮੈਂ ਡਾ.ਸ.ਪ.ਸਿੰਘ ਉੱਤੇ ਇਕ ਛੋਟੀ ਜਿਹੀ ਕਵਿਤਾ ਲਿਖਣ ਦਾ ਉਪਰਾਲਾ ਕੀਤਾ। (ਜੋ ਇਸ ਕਿਤਾਬ ਵਿਚ ਸ਼ਾਮਲ ਹੈ) "ਕੁੱਜੇ ਵਿਚ ਸਮੁੰਦਰ ਬੰਦ ਕਰਨ" ਵਾਂਗ ਡਾ. ਸਿੰਘ ਨੇ ਵੀ ਇਸ ਇੰਟਰ
Author: Ashkum Ashwick (Ash)
Publisher: Ashkum Ashwick (Ash)
Published: 06/01/2023
Pages: 122
Binding Type: Hardcover
Weight: 0.75lbs
Size: 8.50h x 5.50w x 0.50d
ISBN: 9781088168578
Language: Panjabi
This title is not returnable
Share
